IJRTI
International Journal for Research Trends and Innovation
International Peer Reviewed & Refereed Journals, Open Access Journal
ISSN Approved Journal No: 2456-3315 | Impact factor: 8.14 | ESTD Year: 2016
Scholarly open access journals, Peer-reviewed, and Refereed Journals, Impact factor 8.14 (Calculate by google scholar and Semantic Scholar | AI-Powered Research Tool) , Multidisciplinary, Monthly, Indexing in all major database & Metadata, Citation Generator, Digital Object Identifier(DOI)
Call For Paper
For Authors
Forms / Download
Published Issue Details
Editorial Board
Other IMP Links
Facts & Figure
Impact Factor : 8.14
Issue per Year : 12
Volume Published : 11
Issue Published : 118
Article Submitted : 21579
Article Published : 8531
Total Authors : 22438
Total Reviewer : 805
Total Countries : 159
Indexing Partner
Licence
Published Paper Details
Paper Title:
Sri Guru Granth Sahib di Bani di Sampaadna da Pishokad: Ik Sarvekhan
Authors Name:
Dr. Harpreet Singh Dua
Download E-Certificate:
Download
Author Reg. ID:
IJRTI_207294
Published Paper Id:
IJRTI2511024
Published In:
Volume 10 Issue 11, November-2025
DOI:
Abstract:
ਇਸ ਗ੍ਰੰਥ ਦੀ ਸੰਪਾਦਨਾ ਵਕਤ ਦੀ ਬਹੁਤ ਮਹਤੱਵਪੂਰਨ ਲੋੜ ਸੀ ਜਿਸ ਬਾਰੇ ਵੱਖ- ਵੱਖ ਲੇਖਕਾਂ ਦੇ ਵੱਖ ਵੱਖ ਵਿਚਾਰ ਹਨ ਪਰ ਕੋਈ ਵੀ ਵਿਚਾਰ ਵਿਰੋਧੀ ਨਹੀਂ ਸਗੋਂ ਗ੍ਰੰਥ ਦੀ ਸੰਪਾਦਨਾ ਦੇ ਕਾਰਨਾਂ ਦੀਆ ਵੱਖ ਵੱਖ ਜੁਗਤਾਂ ਅਤੇ ਮੰਤਵਾਂ ਨੂੰ ਪ੍ਰਸਤੁਤ ਕਰਦਾ ਹੈ। ਅਸਲ ਵਿਚ ਬੇਸ਼ਕ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਪਰ ਇਸਦਾ ਮਸਾਲਾ ਨਾਨਕ ਗੱਦੀ ਦੇ ਪਹਿਲੇ ਨਾਨਕ, ਗੁਰੂ ਨਾਨਕ ਦੇਵ ਜੀ ਨੇ ਤਿਆਰ ਕਰਕੇ ਇਸਦੇ ਸੰਪਾਦਨ ਦੀ ਨੀਂਹ ਰੱਖ ਦਿੱਤੀ ਸੀ ਜਿਸਦਾ ਜ਼ਿਕਰ ਪੁਰਾਤਨ ਜਨਮ ਸਾਖੀ (ਸਾਖੀ ਨੰਬਰ 35, 41, 43, 46, 47, 49) ਵਿਚ ਮਿਲਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਆਪਣੇ ਜੀਵਨ ਕਾਲ ਵਿਚ ਕੀਤੀਆਂ ਚਾਰ ਉਦਾਸੀਆਂ ਦੇ ਲੰਬੇ ਸਮੇਂ ਵਿਚ ਗੁਰੂ ਸਾਹਿਬ ਨਾਲ ਕੁਝ ਸਿੱਖ ਜਿਹਾ ਕਿ ਝਾੜੂ ਕਲਾਲ, ਹੰਸੂ ਲੁਹਾਰ, ਸੀਹਾ ਛੀਂਬਾ ਤੇ ਮਨੁੱਖ ਇਤਿਆਦਿ ਰਹਿੰਦੇ ਸਨ ਅਤੇ ਇਹ ਸਿੱਖ ਜਦੋਂ ਗੁਰੂ ਸਾਹਿਬ ਇਲਾਹੀ ਪਿਆਰ ਵਿਚ ਗੜੂੰਦ ਹੋ ਮਰਦਾਨੇ ਨੂੰ ‘ਰਬਾਬ ਵਜਾ ਬਾਣੀ ਆਈ ਆ' ਕਹਿ ਕੇ ਬਾਣੀ ਉਚਾਰਦੇ ਸਨ ਜੋ ਉਸ ਵਕਤ ਦੇ ਆਮ ਲੋਕਾਂ ਵਲੋਂ ਬੋਲੀ ਸਮਝੀ ਅਤੇ ਵਰਤੀ ਜਾਂਦੀ ਸੀ। ਗੁਰੂ ਅਰਜਨ ਦੇਵ ਨੇ ਵੱਖ-ਵੱਖ ਸੋਮਿਆਂ ਤੋਂ ਬੜੀ ਮਿਹਨਤ ਨਾਲ ਬਾਣੀ ਨੂੰ ਇਕੱਠਿਆਂ ਕੀਤਾ ਪ੍ਰਮੁੱਖ ਤੌਰ ਤੇ ਇਹ ਸੋਮੇ ਤਿੰਨ ਤਰ੍ਹਾਂ ਦੇ ਹਨ। ਇਕ ਸੋਮਾ ਗੁਰੂ ਅਮਰਦਾਸ ਜੀ ਦੇ ਬੇਟੇ ਬਾਬਾ ਮੋਹਨ ਜੀ ਵੱਲੋਂ ਪੋਥੀਆਂ ਪ੍ਰਾਪਤ ਕਰਨ ਦਾ ਹੈ। ਬਾਬਾ ਮੋਹਨ ਜੀ ਆਪਣੇ ਸਤਿਕਾਰਤ ਪਿਤਾ ਵਲੋਂ ਗੁਰਗੱਦੀ ਨਾ ਸੌਂਪੇ ਜਾਣ ਉਤੇ ਅਤੇ ਇਹ ਗੱਦੀ ਗੁਰੂ ਰਾਮਦਾਸ ਜੀ ਨੂੰ ਦਿੱਤੇ ਜਾਣ ਕਾਰਣ ਨਰਾਜ਼ਗੀ ਵੱਸ ਗੁਰੂ ਪਿਤਾ ਦੁਆਰਾ ਪ੍ਰਾਪਤ ਹੋਈਆਂ ਪੋਥੀਆਂ ਲੈ ਕੇ ਇਕ ਚੁਬਾਰੇ ਉਤੇ ਜਾ ਬੈਠਦੇ ਹਨ। ਗੁਰੂ ਅਰਜਨ ਦੇਵ ਪਹਿਲਾ ਭਾਈ ਗੁਰਦਾਸ ਜੀ ਨੂੰ ਤੇ ਫੇਰ ਬਾਬਾ ਬੁੱਢਾ ਜੀ ਨੂੰ ਉਹ ਸਤਿਕਾਰਤ ਪੇਥੀਆਂ ਲੈਣ ਲਈ ਭੇਜਦੇ ਹਨ ਪਰ ਬਾਬਾ ਮੋਹਨ ਜੀ ਵਲੋਂ ਬੜੇ ਕਠੋਰ ਰੂਪ ਵਿਚ ਇਨਕਾਰ ਕੀਤੇ ਜਾਣ ਉਤੇ ਆਪ ਗੁਰੂ ਅਰਜਨ ਦੇਵ ਬਾਬਾ ਮੋਹਨ ਜੀ ਦੇ ਚੁਬਾਰੇ ਹੇਠ ਬੈਠ ਕੇ ਹੇਠ ਲਿਖੇ ਸ਼ਬਦ ਦਾ ਕੀਰਤਨ ਨਿਰੰਤਰ ਕਰੀ ਜਾਂਦੇ ਹਨ, ਬਿਨਾਂ ਇਸ ਗੱਲ ਦੀ ਪ੍ਰਵਾਹ ਦੇ ਕਿ ਬਾਬਾ ਮੋਹਨ ਜੀ ਉਹਨਾਂ ਨੂੰ ਕਿਸ ਪ੍ਰਕਾਰ ਦੇ ਕੁਬੋਲ ਬੋਲੀ ਜਾਂਦੇ ਹਨ।
Keywords:
ਸ੍ਰੀ ਗੁਰੂ ਗ੍ਰੰਥ ਸਾਹਿਬ, ਸੰਪਾਦਨਾ ਦਾ ਪਿਛੋਕੜ, ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ
Cite Article:
"Sri Guru Granth Sahib di Bani di Sampaadna da Pishokad: Ik Sarvekhan " , International Journal for Research Trends and Innovation (www.ijrti.org), ISSN:2455-2631, Vol.10, Issue 11, page no.a172-a180, November-2025, Available :http://www.ijrti.org/papers/IJRTI2511024.pdf
Downloads:
000248
ISSN:
2456-3315 | IMPACT FACTOR: 8.14 Calculated By Google Scholar| ESTD YEAR: 2016
An International Scholarly Open Access Journal, Peer-Reviewed, Refereed Journal Impact Factor 8.14 Calculate by Google Scholar and Semantic Scholar | AI-Powered Research Tool, Multidisciplinary, Monthly, Multilanguage Journal Indexing in All Major Database & Metadata, Citation Generator
Publication Details:
Published Paper ID: IJRTI2511024
Registration ID:207294
Published In: Volume 10 Issue 11, November-2025
DOI (Digital Object Identifier):
Page No: a172-a180
Country: Ludhiana, Punjab, India
Research Area: Arts
Publisher : IJ Publication
Published Paper URL : https://www.ijrti.org/viewpaperforall?paper=IJRTI2511024
Published Paper PDF: https://www.ijrti.org/papers/IJRTI2511024
Share Article:
Click Here to Download This Article
Article Preview
Major Indexing from www.ijrti.org
Google Scholar
ResearcherID Thomson Reuters
Mendeley : reference manager
Academia.edu
arXiv.org : cornell university library
Research Gate
CiteSeerX
DOAJ : Directory of Open Access Journals
DRJI
Index Copernicus International
Scribd
DocStoc
ISSN Details
ISSN: 2456-3315
Impact Factor: 8.14 and ISSN APPROVED,
Journal Starting Year (ESTD) : 2016
DOI (A digital object identifier)
Conference
Open Access License Policy
Important Details
Join RMS/Earn 300